Wednesday, November 22, 2017

ਮਨਮ ਮਹਿਵੇ ਖਅਾਲੇ ੳੂ ਨਮੀ ਦਾਨਮ ਕੁਜਾ ਰਫਤਮ
(ਮੈਂ ਅਾਪਣੇਂ ਪ੍ਰੇਮੀ ਦੇ ਖਿਅਾਲਾਂ ਵਿੱਚ ਗੁਅਾ ਗਿਅਾ ਹਾਂ, ਮਸਤ ਹਾਂ ਮੈਂ ਨਹੀਂ ਜਾਣਦਾ ਕਿ ਮੈਂ ਕਿੱਧਰ ਜਾ ਰਿਹਾ ਹਾਂ)
Shudam Gharkey wisal e oo
Nami Danam Kuja Raftam
ਸ਼ੁਦਮ ਗਰਕੇ ਵਿਸਾਲ ੲੇ ੳੂ ਨਮੀ ਦਾਨਮ ਕੁਜਾ ਰਫਤਮ
(ਮੈਂ ਅਾਪਣਾਂ ਅਾਪ ਪ੍ਰੀਤਮ ਦੇ ਨਾਲ ਹੋਣ ਵਾਲੇ ਮਿਲਾਪ ਦੇ ਪਲ ਵਿੱਚ ਡੁੱਬਿਅਾ ਪਾ ਰਿਹਾ ਹਾਂ। ਮੈਂ ਨਹੀਂ ਜਾਣਦਾ ਕਿ ਮੈਂ ਕਿੱਧਰ ਜਾ ਰਿਹਾ ਹਾਂ)
Ghulaam-e-roo-e-oo boodam
Aseer-e-moo-eoo boodam
ਗੁਲਾਮ-ੲੇ-ਰੂ-ੲੇ-ੳੂ ਬੂਦਮ ਅਸੀਰ -ੲੇ-ਮੂ-ੲੇ-ੳੂ ਬੂਦਮ
(I am the slave of that beautious face
I am the prisoner of those long tresses.)
(ਮੈਂ ੳੁਸ ਸੋਹਣੀਂ ਸੂਰਤ ਦਾ ਗੁਲਾਮ ਹਾਂ, ਮੈਂ ੳਹਦੀਅਾਂ ਜ਼ੁਲਫਾਂ ਦਾ ਕੈਦੀ ਹਾਂ)
Ghubaar-e-koo-e-oo boodam
Na mi danam kuja raftam.
ਗੁਬਾਰ-ੲੇ-ਕੂ-ੲੇ-ੳੂ ਬੂਦਮ ਨਾਮੀ ਦਾਨਮ ਕੁਜਾ ਰਫਤਮ
(I am like the dust swirling around my beloved’s street
I know not where I am going.)
(ਮੈਂ ਅਾਪਣੇਂ ਯਾਰ (ਪ੍ਰੀਤਮ) ਦੀਅਾਂ ਗਲੀਅਾਂ ਦੀ ਧੂੜ ਦੀ ਤਰਾਂ ਹਾਂ। ਮੈਂ ਨਹੀਂ ਜਾਣਦਾ ਕਿ ਮੈਂ ਕਿੱਧਰ ਜਾ ਰਿਹਾ ਹਾਂ)
Ba aan ma aashna gashtam
Ze jaan-o-dil fidaa gashtam
ਬਾ ਅਾਂ ਮਾ ਅਾਸ਼ਨਾ ਗਸ਼ਤਮ ਜ਼ੇ ਜਾਨ-ਓ-ਦਿਲ ਫਿਦਾ ਗਸ਼ਤਮ
(I am known by my relationship to my beloved where ever I roam
I have sacrificed my heart and soul for my love)
(ਮੈਂ ਅਾਪਣੇਂ ਯਾਰ ਦੇ ੲਿਸ਼ਕ ਤੋਂ ਪਹਿਚਾਣਿਅਾਂ ਜਾਂਦਾ ਹਾਂ ਜਿੱਥੇ ਮੈਂ ਘੁੰਮਦਾ ਹਾਂ, ਮੈਂ ਅਾਪਣਾਂ ਦਿਲ ਅਤੇ ਰੂਹ ਯਾਰ ਤੋਂ ਕੁਰਬਾਨ ਕਰ ਚੁੱਕਾ ਹਾਂ)
Fanaa gashtam fanaa gashtam
Na mi danam kuja raftam.
ਫਨਾਹ ਗਸ਼ਤਮ ਫਨਾਹ ਗਸ਼ਤਮ ਨਾਮੀ ਦਾਨਮ ਕੁਜਾ ਰਫਤਮ।
(I have been destroyed, lo I have been destroyed
I know not where I am going.)
(ਮੈਂ ਮਿੱਟ ਚੁੱਕਾ ਹਾਂ, ਮੈਂ ਮਿੱਟ ਚੁੱਕਾ ਹਾਂ । ਮੈਂ ਨਹੀਂ ਜਾਣਦਾ ਕਿ ਮੈਂ ਕਿੱਧਰ ਜਾ ਰਿਹਾ ਹਾਂ)
Qalandar Bu Ali hastam
Banaam-e-dost sarmastam
ਕਲੰਦਰ ਬੂ ਅਲੀ ਹਸਤਮ ਬਨਾਮ -ੲੇ-ਦੋਸਤ ਸਰਮਸਤਮ
(I am Bu Ali Qalandar
My beloved’s name has intoxicated me.)
(ਮੈਂ ਬੂ ਅਲੀ ਕਲੰਦਰ ਹਾਂ, ਮੇਰੇ ਯਾਰ ਦੇ ਨਾਮ ਦਾ ਮੈਨੂੰ ਸਰੂਰ ਹੈ, ੳੁਸਦੇ ਨਾਮ ਦਾ ਨਸ਼ਾ ਦੀ ਖੁਮਾਰੀ ਹੈ)
Dil andar ishq-e-oo boodam
Na mi danam kuja raftam.
ਦਿਲ ਅੰਦਰ ੲਿਸ਼ਕ-ੲੇ-ੳੂ ਬਸਤਮ ਨਾਮੀ ਦਾਨਮ ਕੁਜਾ ਰਫਤਮ
(Inside my heart resides my love
I know not where I am going.)
(ਮੇਰਾ ੲਿਸ਼ਕ ਮੇਰੇ ਦਿਲ ਦੇ ਅੰਦਰ ਹੈ, ਮੈਂ ਨਹੀਂ ਜਾਣਦਾ ਕਿ ਮੈਂ ਕਿੱਧਰ ਜਾ ਰਿਹਾ ਹਾਂ)

Wednesday, November 15, 2017

749वाँ सालाना उर्स मुबारक (ਮੇਲਾ ਸਾਬਿਰ ਪਾਕ) Urs Mubarak 2017


749wa Salana Urs Mubarak, Sabir Pak, Kaliyar Sharif (UK, India)


 "ਮੰਬਾ-ੲੇ-ਸਿਰਰੇ ਨਬੂਵਤ ਹਮ ਵਲਾਅਕ ਹੈਦਰੀ,
ਅਾਫਤਾਬ-ੲੇ-ਚਿਸ਼ਤੀਅਾਂ ਮਖਦੂਮ ਸਾਬਿਰ ਕਲੀਅਰੀ।"

ਹਜ਼ਰਤ ਮਖਦੂਮ ਅਲਾੳੂਦੀਨ ਅਲੀ ਅਹਿਮਦ ਸਾਬਿਰ ਕਲੀਅਰੀ ਰਹਿਮਤੁੱਲਾਹ ਅਲੈਹਿ ਦਾ 749ਵਾਂ ਸਲਾਨਾਂ ੳੁਰਸ ਮੁਬਾਰਕ
ੳੁਰਸ ਦੀ ਸ਼ੁਰੂਅਾਤ 20 ਨਵੰਬਰ ਨੂੰ ਮੇਹੰਦੀ ਡੋਰੀ ਦੀ ਰਸਮ ਨਾਲ ਹੋ ਜਾਵੇਗੀ ਅਤੇ ਸ਼ਰਧਾਲੂਅਾਂ, ਸੰਗਤਾਂ ਦੁਅਾਰਾ ਬੜੀ ਸ਼ਰਧਾ ਅਤੇ ੳੁਤਸ਼ਾਹ ਨਾਲ 6 ਦਸੰਬਰ ਤੱਕ ੳੁਰਸ ਮਨਾੲਿਅਾ ਜਾਵੇਗਾ। (http://dupindermohan.blogspot.in)

ੳੁਰਸ ਦੌਰਾਨ ਹੋਣ ਵਾਲੀਅਾਂ ਸਾਰੀਅਾਂ ਰਸਮਾਂ ਚੰਦ ਵੇਖ ਕੇ ਅਦਾ ਕੀਤੀਅਾਂ ਜਾਣਗੀਅਾਂ। 
ੳੁਰਸ ਦੇ ਮੁੱਖ ਪ੍ਰੋਗਰਾਮਾਂ ਦਾ ਵੇਰਵਾ ਹੇਠਾਂ ਲਿਖੇ ਅਨੁਸਾਰ ਹੈ -

20 ਨਵੰਬਰ ਮੁਤਾਬਿਕ ਚੰਦ ਰਾਤ ਨੂੰ ਮੇਹੰਦੀ-ਡੋਰੀ ਦੀ ਰਸਮ ਅਦਾ ਕੀਤੀ ਜਾਵੇਗੀ।
1 ਦਸੰਬਰ (11 ਰਬੀੳੁਲ ਅੱਵਲ) - ਛੋਟੀ ਰੌਸ਼ਨੀ
2 ਦਸੰਬਰ (12 ਰਬੀੳੁਲ ਅੱਵਲ) - ਵੱਡੀ ਰੌਸ਼ਨੀ
3 ਦਸੰਬਰ (13 ਰਬੀੳੁਲ ਅੱਵਲ) - ਕੁੱਲ ਸ਼ਰੀਫ ਦੀ ਰਸਮ ਅਦਾ ਕੀਤੀ ਜਾਵੇਗੀ
4 ਦਸੰਬਰ (14 ਰਬੀੳੁਲ ਅੱਵਲ) - ਸਾਬਿਰ ਪਾਕ ਸਰਕਾਰ ਦੀ ਮਜ਼ਾਰ ਤੇ ਗੁਸਲ ਸ਼ਰੀਫ ਦੀ ਰਸਮ ਅਦਾ ਕੀਤੀ ਜਾਵੇਗੀ
6 ਦਸੰਬਰ (17 ਰਬੀੳੁਲ ਅੱਵਲ) - ਸਰਕਾਰ ਸਾਬਿਰ ਪਾਕ ਦੇ ਵਾਲਿਦ ਸਾਹਿਬ ਦੀ ਕੁੱਲ ਸ਼ਰੀਫ ਦੀ ਰਸਮ ਅਦਾ ਕੀਤੀ ਜਾਵੇਗੀ।

"Mamba-e-Sirare nabuwat hum walayak Haideri,
Aftaab-e-Chishtiya'n Makhdoom Sabir Kaliyari"

Congratulations on the 749th URS MUBARAK (Annual Anniversary) of Hazrat Makhdoom Allauddin Ali Ahmed Sabir Kaliyari Rehamtullah Allaihi.  (http://dupindermohan.blogspot.in)
The Urs (holy fair) will be started on 20th of November with the ceremony of 'Mehandi-Dori' and it will be celebrated upto December, 6 by the devotees with dignity and divinity.

All the ceremonies or events will be perform by seeing the moon.
The main programmes are given below -

November, 20 (according to the moon) - the ceremony of 'Mehandi-Dori' will be perform.
December 1 (11 rabi ul awal) - 'Chotti Roshni'
December 2 (12 rabi ul awal) - 'Badi Roshni'
December 3 (13 rabi ul awal) - 'Qul-Sharif' will be perform at the holy shrine.
December 4 (14 rabi ul awal) - 'Gussal sharif' will be perform at holy shrine of Sabir Pak Sarkar.
December 6 (17 rabi ul awal) - 'Qul-Sharif' will be perform at the holy shrine of the father of Sabir Pak.

"मम्बा-ए-सिर्रे नुबुव्वत हम विलायक हैदरी
आफताब-ए-चिश्तियाँ मख्दूम साबिर कलियरी।"

हज़रत मख्दूम अलाउद्दीन अली अहमद साबिर कलियरी रहमतुल्लाहि अलैहि का 749वाँ सालाना उर्स मुबारक।
20 नवम्बर से मेहंदी डोरी की रस्म के साथ साबिर पाक का सालाना उर्स शुरू हो जाएगा, जो 6 दिसंबर तक अक़ीदतमन्दों द्वारा बड़ी श्रद्धा के साथ मनाया जाएगा।  (http://dupindermohan.blogspot.in)

उर्स के दौरान होने वाली सभी रस्में चाँद को देख कर अदा की जाएंगी।
उर्स मुबारक के प्रमुख प्रोग्रामों का वेरवा नीचे है -

20 नवम्बर मुताबिक चाँद रात को मेहंदी डोरी की रस्म अदा की जाएगी।
1 दिसंबर (11 रबीउल अव्वल) - छोटी रोशनी 
2 दिसंबर (12 रबीउल अव्वल) - बड़ी रोशनी
3 दिसंबर (13 रबीउल अव्वल) - कुल शरीफ की रस्म अदा की जाएगी।
4 दिसंबर (14 रबीउल अव्वल) - साबिर पाक की मज़ार पर गुसल शरीफ की रस्म अदा की जाएगी।
6 दिसंबर (17 रबीउल अव्वल) - सरकार साबिर पाक के वालिद साहब की कुल शरीफ की रस्म अदा की जाएगी। (http://dupindermohan.blogspot.in)