Wednesday, April 25, 2018

ਸਲਾਨਾ ੳੁਰਸ ਮੁਬਾਰਕ 2018 - URS MUBARAK HAZRAT MEERA'N BHIKHAM SHAH SARKAR 2018

ਅਾਪ ਸਭ ਨੂੰ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਹਜ਼ਰਤ ਪੀਰ ਦਸਤਗੀਰ ਖੁਵਾਜਾ ਸ਼ਾਹ ਸੲੀਅਦ ਮੀਰਾਂ ਭੀਖ਼ ਬਾਦਸ਼ਾਹ ਸਰਕਾਰ (ਮੀਰਾਂ ਜੀ ਸਰਕਾਰ) ਦਾ ਸਲਾਨਾ ੳੁਰਸ ਮੁਬਾਰਕ ਹਰ ਸਾਲ ਦੀ ਤਰਾਂ ੲਿਸ ਸਾਲ ਵੀ ਦਰਬਾਰ ਘੁੜਾਮ ਸ਼ਰੀਫ, (ਪਟਿਅਾਲਾ, ਪੰਜਾਬ) ਵਿੱਖੇ ਬਹੁਤ ਸ਼ਾਨੋ-ਸ਼ੌਕਤ ਅਤੇ ੲੇਕਤਾ, ਅਾਪਸੀ ਭਾੲੀਚਾਰੇ ਅਤੇ ਪਿਅਾਰ-ਮੁਹੱਬਤ ਨਾਲ 18 ਅਪ੍ਰੈਲ ਤੋਂ 01 ਮੲੀ, 2018 ਤੱਕ ਲਗਾਤਾਰ ਮਨਾੲਿਅਾ ਜਾ ਰਿਹਾ ਹੈ।



Urs Mubarik 2018, Ghuram Sharif
Darbar Peer Bhikham Shah Chishti Faridi Sabri.


ਜ਼ਿਕਰਯੋਗ ਹੈ ਕਿ ਹਜ਼ਰਤ ਮੀਰਾਂ ਭੀਖ਼ਮ ਸ਼ਾਹ ਸਰਕਾਰ ਦਾ ਸੰਬੰਧ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਬਹੁਤ ਗਹਿਰਾ ਰਿਹਾ ਹੈ। ਅਾਪ ਜੀ ਨੇ ਬਾਲ ਗੋਬਿੰਦ ਰਾੲੇ ਜੀ ਦੇ ਜਨਮ ਸਮੇਂ ਲਹਿੰਦੇ ਸੂਰਜ ਦੀ ਬਜਾੲਿ ਚੜ੍ਹਦੇ ਸੂਰਜ ਵੱਲ ਮੂੰਹ ਕਰ ਕੇ ਨਮਾਜ਼ ਅਦਾ ਕੀਤੀ ਅਤੇ ਲੋਕਾਂ ਦਾ ਭੁੱਲੇਖਾ ਕੱਢਿਅਾ। ਦਰਅਸਲ ਜਦੋਂ ੳੁਹਨਾਂ ਦੇ ਨਾਲ ਵਾਲੇ ਹੋਰਨਾਂ ਮੁਸਲਿਮ ਲੋਕਾਂ ਨੇ ਪੀਰ ਸਾਹਿਬ ਦੇ ਅਜਿਹਾ ਕਰਨ 'ਤੇ ਹੈਰਾਨ ਹੋ ਕੇ ੲਿਸਦਾ ਕਾਰਨ ਪੁੱਛਿਅਾ ਤਾਂ ਮੀਰਾਂ ਜੀ (ਪੀਰ ਸਾਹਿਬ) ਨੇ ੳੁਹਨਾਂ ਨੂੰ ਦੱਸਿਅਾ ਕਿ ਚੜ੍ਹਦੇ ਪਾਸੇ ਅੱਜ ੲਿੱਕ ਅਜਿਹੇ ਬੱਚੇ ਦਾ ਜਨਮ ਹੋੲਿਅਾ ਹੈ ਜੋ ਰੱਬ ਦਾ ਪਿਅਾਰਾ ਹੈ ਅਤੇ ੲਿਸ ਦੁਨੀਅਾਂ ਵਿੱਚ ਦੁੱਖਾਂ-ਤਕਲੀਫਾਂ, ਪਾਪ ਅਤੇ ੲਿੰਨਸਾਨੀਅਤ ਵਿਰੋਧੀ ਸ਼ਕਤੀਅਾਂ ਦਾ ਨਾਸ਼ ਕਰੇਗਾ ਅਤੇ ੲੇਕਤਾ, ਮਨੁੱਖਤਾ, ਪਿਅਾਰ-ਮੁਹੱਬਤ ਦਾ ਸੰਦੇਸ਼ ਦੇਵੇਗਾ।(© https://dupindermohan.blogspot.in)

ੲਿਸ ਤੋਂ ੲਿਲਾਵਾ ਜਦੋਂ ਪੀਰ ਸਾਹਿਬ (ਮੀਰਾਂ ਜੀ ਸਰਕਾਰ) ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਤੋਂ ਕੁਝ ਚਿਰ ਮਗਰੋਂ ਪਟਨਾਂ ਸਾਹਿਬ ਅਾਪਣੇਂ ਮੁਰੀਦਾਂ ਸੰਗ ਪਹੁੰਚੇ ਤਾਂ ਅਾਪ ਨੇ ੲਿੱਕ ਵਾਰ ਫਿਰ ਦੁਨੀਅਾਂ ਦਾ ਭੁੱਲੇਖਾ ਕੱਢਣ ਲੲੀ ਗੁਰੂ ਸਾਹਿਬ ਜੋ ਕਿ ੳੁਸ ਸਮੇਂ ਬਹੁਤ ਹੀ ਮੁੱਢਲੀ (ਬਾਲ) ਅਵਸਥਾ ਵਿੱਚ ਸਨ, ਅੱਗੇ ਦੋ ਕੁੰਝੀਅਾਂ ਰੱਖੀਅਾਂ ਅਤੇ ਸਵਾਲ ਕੀਤਾ ਕਿ ੲਿਹਨਾਂ ਵਿੱਚੋਂ ੲਿੱਕ ਕੁੰਝੀ ਮੁਸਲਮਾਨਾਂ ਦੀ ਹੈ ਅਤੇ ਦੂਜੀ ਹਿੰਦੂ ਧਰਮ ਦੀ ਪ੍ਰਤੀਕ ਹੈ, ਤੁਸੀ ਦੋਵਾਂ ਕੁੰਝੀਅਾਂ ਵਿੱਚੋਂ ਕਿਸ ਨੂੰ ਅਪਣਾਓਗੇ.....? (© https://dupindermohan.blogspot.in) ਤਦ ਗੁਰੂ ਸਾਹਿਬ ਨੇ ਪੀਰ ਜੀ ਦਾ ਨੁੱਕਤਾ ਸਮਝ ਲਿਅਾ ਅਤੇ ੳੁਨ੍ਹਾਂ ਨੇ ਦੋਵਾਂ ਕੁੰਝੀਅਾਂ ੳੁੱਪਰ ਅਾਪਣੇਂ ਦੋਵੇਂ ਹੱਥ ਰੱਖ ਕੇ ੲੇਕਤਾ, ਸਮਾਨਤਾ ਅਤੇ ਪਿਅਾਰ-ਮੁਹੱਬਤ ਦਾ ਨਾਅਰਾ ਬੁਲੰਦ ਕੀਤਾ। 

ਅੱਜ ਵੀ ੲਿਸ ਮਹਾਨ ਸੂਫ਼ੀ ਸੰਤ ਪੀਰ ਭੀਖ਼ਮ ਸ਼ਾਹ ਜੀ ਜਿਨ੍ਹਾਂ ਨੂੰ ਦੇਸ਼ਾ-ਵਿਦੇਸ਼ਾਂ ਵਿੱਚ ਦੁਨੀਅਾਂ ਮੀਰਾਂ ਜੀ ਦੇ ਨਾਮ ਨਾਲ ਵੀ ਜਾਣਦੀ ਹੈ ੳੁਹਨਾਂ ਦੇ ਪਾਕ-ਪਵਿੱਤਰ ਅਾਸਤਾਨੇ ਘੁੜਾਮ ਸ਼ਰੀਫ ਵਿੱਚ ਜਾਤ-ਪਾਤ, ਭੇਦ-ਭਾਵ ਅਤੇ ਸਮਾਜਿਕ ੳੂਚ-ਨੀਚ ਜਿਹੀਅਾਂ ਕੁਰੀਤੀਅਾਂ ਤੋਂ ਪਰਾਂ ਹੱਟ ਕੇ ਹਰ ਮਜ਼ਹਬ, ਧਰਮ, ਜਾਤ, ਵਰਗ ਦੇ ਲੋਕ ਦੂਰੋਂ-ਦੂਰੋਂ ਅਾਪਣੀਂ ਹਾਜ਼ਰੀ ਲਗਵਾੳੁਣ ਪਹੁੰਚਦੇ ਹਨ।


Urs Mubarik 2018, Ghuram Sharif,
Darbar Peer Bhikham Shah Sarkar Chishti Faridi Sabri.
 ਦਰਬਾਰ ਦੇ ਮੌਜੂਦਾ ਗੱਦੀਨਸ਼ੀਨ ਮਸਤ ਦੀਵਾਨਾ ਬਾਬਾ ਬੁੱਲੇ ਸ਼ਾਹ ਜੀ (ਮੱਲ੍ਹ ਸ਼ਾਹ) ਅਤੇ ਮਸਤ ਦੀਵਾਨੀ ਬੀਬੀ ਭੋਲੂ ਸ਼ਾਹ ਜੀ ਦੀ ਸਰਪਰੱਸਤੀ ਹੇਠ ਲੱਖਾਂ-ਕਰੋੜਾਂ ਲੋਕ ਅਾਪਣੀਅਾਂ ਝੋਲੀਅਾਂ ਮੀਰਾਂ ਜੀ ਦੇ ਦਰਬਾਰ ਤੋਂ ਭਰ ਕੇ ਜਾਂਦੇ ਹਨ। ਸਲਾਨਾ ਜੋੜ ਮੇਲੇ ਵਿੱਚ ਹਿੰਦੁਸਤਾਨ ਦੇ ਬਹੁਤ ਹੀ ਨਾਮਵਾਰ ਫੰਨਕਾਰ ਅਤੇ ੳੁੱਚ ਕੋਟੀ ਦੇ ਕੱਵਾਲ ਅਾਪਣੀਂ ਹਾਜ਼ਰੀ ਭਰਦੇ ਹਨ। ਮਲੇਰਕੋਟਲਾ ਘਰਾਨਾ ਦੇ ਮਸ਼ਹੂਰ ਕੱਵਾਲ ਮੁਹੰਮਦ ਸ਼ਰੀਫ ਹੋਰਾਂ ਦੇ ਜੁੱਟ ਨੂੰ ੲਿਥੋਂ ਦੇ ਪਗੜੀ ਕੱਵਾਲ ਹੋਣ ਦਾ ਮਾਣ ਪ੍ਰਾਪਤ ਹੈ।

You all will be glad to know that the SALANA URS MUBARAK (The Annual Holy Function of Sufis) of Hazrat Peer Dastgeer Khawaja Shah Sayeed Meeran Bhikh Badshah Sarkar (Meeran Ji Sarkar) will be celebrated with equality, brotherhood & love at Darbar Ghuram Sharif (Patiala, Punjab) from 18th of April to 1st of May, 2018 continuously.

It is cleared that Hazrat Meeran Bhikham Shah Sarkar's relation with 10th Sikh Guru Gobind Singh ji, had very loveable. Peer Sahab cleared the doubts and confusions of that time of people by doing the Namaz towards the East direction except the West, the direction for doing Namaz, on the day that the holy child Gobind Rai was born. (© https://dupindermohan.blogspot.in) Basically, when the other muslims got surprised and feel agitated on this act and they asked the reason for this strange act, then Meeran ji answered them that in the east, in the Patna, a holy child has been born who is the beloved of God and will destroy the anti-humanity movements, evil, sin and will spread the message of love and equality.

A part of this when Peer Sahab (Meeran Ji Sarkar) reached at Patna sahib with his own deciples after a few time of the birth of a holy child Gobind Rai then again to clear the confusion of some people, presented two pots infront of Guru Sahab who was in very earlier age, and asked him that one pot is of Muslims and the another one is the symbolis the Hindu religion, whom would you want to accept...? Then Guru Sahab understand the point of Peer Sahab and he put his both hand on the both pots to promote the slogan of unity, equality and love.

(
© https://dupindermohan.blogspot.in)  Also In Today's time, this great Sufi Saint Peer Bhikham Shah ji which also known by the name of 'Meeran Ji' in in the different countries of the world, the people from every religion, caste, creed, category visits this Sufi Darbar and come for paying Obeisance at the holy Shrine by forgeting or by leaving the all wrong riruals and customs like untouchability, descrimination and caste.

Crores of people goes back their home after getting their desires fulfil by the influence of the present Gadinashin (head) of Darbar Mast Deewana Baba Bulle Shah ji (Mall Shah) & Mast Deewani Bibi Bholu Shah ji. The very popular and very high profile magicians and singers get the chance to perform here. 'Mohammad Sharif' qawwal from Malerkotla Gharana group have achieved the fame to be a personal (Paggri) Qawwal of this holy place.


URS MUBARAK PEER BHIKHAM SHAH 2018


ਸਲਾਨਾ ੳੁਰਸ ਮੁਬਾਰਕ 2018 ਦੇ ਪ੍ਰੋਗਰਾਮ


The Programme of Salana Urs Mubarak 2k18

18 ਅਪ੍ਰੈਲ - ਬੁੱਧਵਾਰ - (1 ਸ਼ਾਬਾਨ) - ਸਤਿਸੰਗ, ਜੋੜ ਮੇਲਾ
18 April - Wednesday - (1 shaban) - Satsang, Jodh Mela (Holy Fair).

19 ਅਪ੍ਰੈਲ - ਜੇਠਾ ਵੀਰਵਾਰ - (ਚੰਦ ਦੀ ਤਾਰੀਕ 2 ਸ਼ਾਬਾਨ) - ਸਵੇਰੇ 4 ਵਜੇ ਬਾਬਾ ਜੀ ਦੀ ਦਰਗਾਹ 'ਤੇ ਝੰਡਾ ਚੜਾੲਿਅਾ ਜਾਵੇਗਾ।
19 April - Thursday - (2 shaban) - The Flag ceremony at Baba ji's Dargah at 4 pm.

20 ਅਪ੍ਰੈਲ - ਸ਼ੁੱਕਰਵਾਰ - (ਚੰਦ ਦੀ ਤਾਰੀਕ 3 ਸ਼ਾਬਾਨ) - ਸਵੇਰੇ 9 ਵਜੇ ਸ਼੍ਰੀ ਰਮਾੲਿਣ ਜੀ ਦਾ ਪਾਠ ਅਾਰੰਭ ਹੋਵੇਗਾ।
20 April - Friday - (3 shaban) - The Path of Shri Ramayana ji would begin at 9 am.

21 ਅਪ੍ਰੈਲ - ਸ਼ਨੀਵਾਰ - (ਚੰਦ ਦੀ ਤਾਰੀਕ 4 ਸ਼ਾਬਾਨ) - ਸਵੇਰੇ 9 ਵਜੇ ਸ਼੍ਰੀ ਰਮਾੲਿਣ ਜੀ ਦੇ ਪਾਠ ਦਾ ਭੋਗ ਪਵੇਗਾ।
21 April - Saturday - (4 shaban) - Bhog Shri Ramayana ji at 9 am.

22 ਅਪ੍ਰੈਲ - ਅੈਤਵਾਰ - (ਚੰਦ ਦੀ ਤਾਰੀਕ 5 ਸ਼ਾਬਾਨ) -  ਸ਼ਾਮ 4 ਵਜੇ ਪੀਰ ਲਾਲਾਂ ਵਾਲਾ, ਪੀਰ ਬੂਟੀ ਸ਼ਾਹ ਅਤੇ ਪੀਰ ਬਲਾਕੀ ਸ਼ਾਹ ਦਰਗਾਹਾਂ 'ਤੇ ਚਾਦਰਾਂ ਅਤੇ ਝੰਡੇ ਚੜ੍ਹਾੲੇ ਜਾਣਗੇ।
22 April - Sunday - (5 shaban) - Offering Chadar and Flags at the shrines of Peer Laalan Wala, Peer Booti Shah and Peer Balaki Shah at 4 pm.

23 ਅਪ੍ਰੈਲ - ਸੋਮਵਾਰ - (ਚੰਦ ਦੀ ਤਾਰੀਕ 6 ਸ਼ਾਬਾਨ) - ਸ਼ਾਮ 4 ਵਜੇ  ਫ਼ਾਜ਼ਲ ਸ਼ਾਹ (ਮਾਮਾ ਜੀ)  ਦਰਗਾਹ 'ਤੇ ਖਤਮ ਸ਼ਰੀਫ, ਝੰਡੇ ਅਤੇ ਚਾਦਰ ਦੀਅਾਂ ਰਸਮਾਂ ਹੋਣਗੀਅਾਂ।
23 April - Monday - (6 shaban) - Offering Chadar and Flag at the shrines of Faazal Shah (Mama ji) at 4 pm.

24 ਅਪ੍ਰੈਲ - ਮੰਗਲਵਾਰ - (ਚੰਦ ਦੀ ਤਾਰੀਕ 7 ਸ਼ਾਬਾਨ) - ਸ਼ਾਮ 4 ਵਜੇ ਹਾਜੀ ਸਾੲੀਂ ਜ਼ਮਾਲ ਸ਼ਾਹ, ਬਾਬਾ ਮਸਤ ਵਾਰੇ ਸ਼ਾਹ ਪਟਿਅਾਲੇ ਵਾਲਿਅਾਂ ਦੀ ਦਰਗਾਹ 'ਤੇ ਖਤਮ ਸ਼ਰੀਫ, ਝੰਡੇ ਅਤੇ ਚਾਦਰਾਂ ਦੀ ਰਸਮ ਹੋਵੇਗੀ। ਮਥੁਰਾ ਵਰਿੰਦਾਵਨ ਦੇ ਕਲਾਕਾਰਾਂ ਦੁਅਾਰਾ ਸ਼੍ਰੀ ਕ੍ਰਿਸ਼ਨ ਲੀਲਾ ਦਾ ਪ੍ਰੋਗਰਾਮ ਲਗਾਤਾਰ ਚੱਲਦਾ ਰਹੇਗਾ।
24 April - Tuesday - (7 shaban) - Ceremony of Khatam Sharif and offering Chadars and Flags at the shrine of Baba Mast Vaare Shah,  Patiala wale and Haji Sai Jamal Shah at 4 pm. The programme of Krishna Leela will be continously going on by the performers come from Mathura Varindavan. (© https://dupindermohan.blogspot.in)

25 ਅਪ੍ਰੈਲ - ਬੁੱਧਵਾਰ - (ਚੰਦ ਦੀ ਤਾਰੀਕ 8 ਸ਼ਾਬਾਨ) - ਸਵੇਰੇ 9 ਵਜੇ ਸ਼੍ਰੀ ਅਾਖੰਡ ਪਾਠ ਸਾਹਿਬ ਦਾ ਅਾਰੰਭ ਹੋਵੇਗਾ।
25 April - Wednesday - (8 shaban) - Sri Akhand Path Sahab would begin at 9 am.

26 ਅਪ੍ਰੈਲ - ਵੀਰਵਾਰ - (ਚੰਦ ਦੀ ਤਾਰੀਕ 9 ਸ਼ਾਬਾਨ) - ਸਵੇਰੇ 10 ਵਜੇ ਸ਼੍ਰੀ ਅਾਖੰਡ ਪਾਠ ਸਾਹਿਬ ਦੇ ਮੱਧ ਭਾਗ ਦੀ ਅਰਦਾਸ ਹੋਵੇਗੀ।
26 April - Thursday - (9 shaban) - Ardaas of mid part of Sri Akhand Path Sahab at 10 am.

27 ਅਪ੍ਰੈਲ - ਸ਼ੁੱਕਰਵਾਰ - (ਚੰਦ ਦੀ ਤਾਰੀਕ 10 ਸ਼ਾਬਾਨ) - ਸਵੇਰੇ ਸ਼੍ਰੀ ਅਾਖੰਡ ਪਾਠ ਸਾਹਿਬ ਦਾ ਭੋਗ ਪਵੇਗਾ ਅਤੇ ਸ਼ਾਮ 4 ਵਜੇ ਮਹਿੰਦੀ ਡੋਰੀ ਦੀ ਰਸਮ ਹੋਵੇਗੀ।
27 April - Friday - (10 shaban) - Bhog Sri Akhand Path Sahab in the morning and Ceremony of Mehandi Dori at 4 pm.

28 ਅਪ੍ਰੈਲ - ਸ਼ਨੀਵਾਰ - (ਚੰਦ ਦੀ ਤਾਰੀਕ 11 ਸ਼ਾਬਾਨ) - ਹਜ਼ਰਤ ਮੀਰਾਂ ਗੌਂਸ ਪਾਕ ਪੀਰਾਂ ਦੇ ਪੀਰ ਜੀ ਦੀ ਗਿਅਾਰਵੀਂ ਸ਼ਰੀਫ ਦਾ ਦਿਹਾੜਾ ਮਨਾੲਿਅਾ ਜਾਵੇਗਾ।
28 April - Saturday - (11 shaban) - 11vi Sharif of Hazrat Meeran Gauns Pak Sarkar (Abdul Qadir Jilaani) will be celebrated.

29 ਅਪ੍ਰੈਲ - ਅੈਤਵਾਰ - (ਚੰਦ ਦੀ ਤਾਰੀਕ 12 ਸ਼ਾਬਾਨ) - ਰਾਤ 9 ਵਜੇ ਮੇਲੇ ਦਾ ਖਤਮ ਸ਼ਰੀਫ ਹੋਵੇਗਾ।
29 April - Sunday - (12 shaban) - Khatam Sharif at 9 pm.

 30 ਅਪ੍ਰੈਲ - ਸੋਮਵਾਰ - (ਚੰਦ ਦੀ ਤਾਰੀਕ 13 ਸ਼ਾਬਾਨ) - ਰਾਤ 9 ਵਜੇ ਖ਼ਤਮ ਸ਼ਰੀਫ ਤੋਂ ਬਾਅਦ 'ਮਹਿਫ਼ਿਲ-ੲੇ-ਕੱਵਾਲ਼ੀ' ਦਾ ਅਾਗਾਜ਼ ਹੋਵੇਗਾ।
30 April - Monday - (13 shaban) - Khatam Sharif at 9 pm and Mehfil-e-Samaa.

01 ਮੲੀ - ਮੰਗਲਵਾਰ - (ਚੰਦ ਦੀ ਤਾਰੀਕ 14 ਸ਼ਾਬਾਨ) - ਸਵੇਰੇ 4 ਵਜੇ ਮੀਰਾਂ ਜੀ ਦੇ ਪਾਕ ਰੌਜ਼ਾ-ੲੇ-ਮੁਬਾਰਿਕ ਦਾ ਗ਼ੁਸਲ ਸ਼ਰੀਫ ਹੋਵੇਗਾ। 5 ਵਜੇ ਖਤਮ ਸ਼ਰੀਫ ਅਤੇ ਮੇਲੇ ਦੀ ਸਮਾਪਤੀ ਹੋਵੇਗੀ।
01 May - Tuesday - (14 shaban) - Ceremony of Gussal Sharif at holi shrine of Meeran ji at 4 am. Khatam sharif at 5 pm and the 'Urs Mubarak' will complete. (© https://dupindermohan.blogspot.in)