Saturday, March 25, 2017

URS MUBARIK 2017, AJMER SHARIF KHAWAJA GARIB NAWAZ

"यह ना देख कि तू खाक का पुतला है अोर कमज़ोर है,

बलकि यह देख कि तू अपने महबूब (उस ज़ात) के जमाल का अाइना है अोर वो तुझ में खुद जलवागर है।" 

-ख्वाजा ग़रीब नवाज़ मुइनुद्दीन चिश्ती अजमेरी।

"Do not see that you are an Effigy and weak in yourself, but see that you are a mirror to the Glow of your beloved (divine), and he exists in yourself."

- Khawaja Garib Nawaz Moin-ud-din Chishti Ajmeri.





URS KHAWAJA GARIB NAWAZ 2017, AJMER SHARIF, Rajasthan, INDIA.

The Heartiest Congratulations on the eve of  The World's Most Famous Urs Mubarak Festival of Hazrat Khawaja Moin-ud-din Hassan Chishti Ajmeri Urs Ajmer Sharif India

805 Urs Mubarak, Urs Festival 2017


Pic: hpgeneralstudies

Wednesday, March 22, 2017

Manqabat Hazrat Khawaja Moinuddin Hassan Chishti Ajmeri R.A.

Ya Moinuddin
Ya Moinuddin Sakhi (×2)

Hind-ul-wali Faiz-e-Rasool

Aastaan-e-pak par hai aaj rehmat ka nuzool

Khita-e-Ajmer ko kuch sharaf aisa mil gya

Mustafa aur Murtaza tashreef farmaan hain batool (×2)


Khawaja-e-Khawajgaan Moin-ud-din

Fakhre kauno makaan Moin-ud-din (×2)


Sirr-e-haq rabia Moin-ud-din (×2)

Aasmaan aastaan Moin-ud-din

Baba Meshi Shah Sarkar, Batala Sharif, Punjab, INDIA.
Chishti Faridi Sabri Quddussi Bhikhi Jotishahiye.


Chirag-e-Chisht 

Khawaja Chirag-e-Chisht (×2)


Ya More Khawaja Chirag-e-Chisht (×7)


Moin-ud-din Khawaja Chirag-e-Chisht

Moin-ud-din Khawaja Chirag-e-Chisht (×11)


Almadad Almadad


Ya Moin-ud-din Khawaja Chirag-e-Chisht (×10)


Mori sudh budh sagri misar gyi

Main toh bol rahi Khawaja Khawaja

Mori nass nass se niklat hai sadaa


Moin-ud-din Khawaja Chirag-e-Chisht

Ya Moin-ud-din Khawaja Chirag-e-Chisht (×7)



Ya Moinuddin Hassan Aalam Panahe

Basoo e Ma Gareebaa Yak Nigahe


Moin-ud-din Khawaja Chirag-e-Chisht

Ya Moin-ud-din Khawaja Chirag-e-Chisht (×4)




Chirag-e-Chisht Shah-e-Awliya Garib Nawaz (×2)


Mere Huzoor, Khawaja

Mere Huzoor Mere Peshwa Garib Nawaz (×6)


Main Pulsarat se guzroon toh iss tarah guzroon (×2)

Idhar Farid kharre hon udhar Garib Nawaz (×4)


Main Pulsarat se guzroon toh iss tarah guzroon (×4)

Idhar Farid kharre hon udhar Garib Nawaz (×6)


Tumhare dar se hazaron garib paltay hain (×4)

Garib main bhi hoon, Khawaja

Garib main bhi hoon paalo mujhay Garib Nawaz (×6)


Main Garib barra

Tum barre Garib Nawaz


Garib main bhi hoon paalo mujhay Garib Nawaz (×3)


Tumhare dar se faqeeron ne jholian bhar leen (×2)

Tumhara dar hai dar-e-mustafa Garib Nawaz (×2)


Mustafa Mustafa

Tumhara dar hai dar-e-mustafa Garib Nawaz (×2)





805wa URS MUBARIK 2017, AJMER SHARIF, INDIA.

Thursday, March 16, 2017

Hazrat Mohammad Mustafa Sarkar Ki Shaan

ਜੇਠਾ ਵੀਰਵਾਰ ਅਾਪ ਸਭ ਨੂੰ ਬਹੁਤ-ਬਹੁਤ ਮੁਬਾਰਿਕ ਹੋਵੇ ਜੀ।
ਸਾੲੀਂ ਜੀ ਸਭ ਦੀ ਅਾਸ ਮੁਰਾਦ ਪੂਰੀ ਕਰਨ, ਅਾਪਣੀਂ ਪਨਾਹ ਵਿੱਚ ਰੱਖਣ ਅਤੇ ਸੱਚ ਦੇ ਰਾਹ ਤੇ ਚਲਾੳੁਣ।


Sufi Saint Baba Meshi Shah Ji, Batala Sharif, Punjab. INDIA

ਅੱਜ ੲਿਸ ਮੁਬਾਰਿਕ ਮੌਕੇ 'ਤੇ ਤੁਹਾਡੇ ਨਾਲ ੲਿੱਕ ਪੋਸਟ ਸ਼ੇਅਰ ਕਰਨ ਜਾ ਰਹੇ ਹਾਂ। ਜਿਵੇਂ ਕਿ ਤੁਸੀ ਫੋਟੋ ਵਿੱਚ ਸ਼ੇਅਰ ਪੜਿਅਾ-

"ਓਹਦੀਅਾਂ ਧੁੰਮਾਂ ਦੋ-ਜੱਗ ਧੁੰਮੀਅਾਂ,

ਓਹਦੀਅਾਂ ਜੁੱਤੀਅਾਂ ਅਰਸ਼ ਨੇ ਚੁੰੰਮੀਅਾਂ।"


ੲਿਹ ਸਤਰਾਂ ਹਜ਼ਰਤ ਮੁਹੰਮਦ ਸਾਹਿਬ ਸਲਲਲਾਹੋਅਲੈਹੇਵਸਲਮ ਜੋ ਕਿ ੲਿਸਲਾਮ ਧਰਮ ਦੇ ਮੋਢੀ ਹਨ, ੳੁਨ੍ਹਾਂ ਦੀ ਸ਼ਾਨ ਵਿੱਚ ਅਕਸਰ ਸੂਫ਼ੀ ਕਲਾਮਾਂ ਵਿੱਚ ਸਾਨੂੰ ਸੁਣਨ ਨੂੰ ਮਿਲਦੀਅਾਂ ਹਨ। ਹਜ਼ਰਤ ਮੁਹੰਮਦ ਮੁਸਤਫ਼ਾ ਸਰਕਾਰ ਦੀ ਸ਼ਾਨ ੲਿੰਨੀ ਕੁ ਵੱਡੀ ਹੈ ਕਿ ੳੁਹਨਾਂ ਦਾ ਸਾਨ੍ਹੀ ਪੂਰੀ ਦੁਨੀਅਾਂ ਦੇ ੲਿਤਿਹਾਸ ਵਿੱਚ ਕੋੲੀ ਨਹੀ ਮਿਲਦਾ। ਅਾਪ ੲਿੱਕ ਅਜਿਹੀ ਸ਼ਖਸ਼ੀਅਤ ਸਨ ਕਿ ਜਿਸ ਨੂੰ ਰੱਬ ਨੇ ਵੀ ਅਾਪਣਾਂ ਮਹਿਬੂਬ ਅੈਲਾਨਿਅਾ ਅਤੇ ਪੂਰੀ ਦੁਨੀਅਾਂ ਨੂੰ ੲਿਹ ਸਿੱਧ ਕੀਤਾ ਕਿ ਮੁਹੰਮਦ ਤੋਂ ਵੱਧ ਕੇ ਪਿਅਾਰਾ ਹੋਰ ਕੋੲੀ ਨਹੀਂ। ਹਜ਼ਰਤ ਮੁਹੰਮਦ ਸਾਹਿਬ ਦੀ ਪਿਅਾਰੀ ਯਾਦ ਵਿੱਚ ੳੁਹਨਾਂ ਦੀ ਸ਼ਾਨ ਨੁੰ ਬਿਅਾਨ ਕਰਦੀਅਾਂ ਸਤਰਾਂ ਦੱਸਦੀਅਾਂ ਹਨ ਕਿ ਅਾਪ ਦੀ ਸ਼ਾਨ ਦੀਅਾਂ ਧੁੰਮਾਂ ਕੇਵਲ ਧਰਤੀ ੳੁੱਪਰ ਹੀ ਨਹੀ ਸਗੋਂ ਪੂਰੇ ਬ੍ਰਹਿਮੰਡ ਵਿੱਚ ਪੲੀਅਾਂ ਹੋੲੀਅਾਂ ਨੇ। ਪੂਰੀ ਦੁਨੀਅਾਂ ਦੇ ੲਿਤਿਹਾਸ ਵਿੱਚ ਕੋੲੀ ਬੰਦਾ-ਪਰਿੰਦਾ ਅਾਪਣੀਂ ਜੁੱਤੀ ਲੈ ਕੇ ਅਰਸ਼ 'ਤੇ ਨਹੀ ਗਿਅਾ ਅਤੇ ਸ਼ਾੲਿਦ ਕਦੀ ਪਹੁੰਚ ਵੀ ਨਾ ਸਕੇ, ਪਰ ੲਿਤਿਹਾਸ ਗਵਾਹ ਹੈ ਕਿ ਜਦੋਂ ਰੱਬ ਨੇ ਅਾਪਣੇਂ ਮਹਿਬੂਬ ਹਜ਼ਰਤ ਮੁਹੰਮਦ ਮੁਸਤਫ਼ਾ ਸਲਲਲਾਹੋਅਲੈਹੇਵਸਲਮ ਸਰਕਾਰ ਨੂੰ ਅਠਾਰਾਂ (18) ਸਾਲਾਂ ਵਾਲੀ ਰਾਤ ਨੂੰ ਅਾਪਣੇਂ ਕੋਲ ਬੁਲਾੲਿਅਾ ਸੀ ਤਾਂ ਸਰਕਾਰ ਅਾਪਣੇਂ ਜੋੜੇ (ਜੁੱਤੀ) ਸਣੇਂ ਅਰਸ਼ਾਂ ਵੱਲ ਗੲੇ ਸਨ। ੲਿਨੀਂ ੳੁੱਚੀ ਸ਼ਾਨ ਦੇ ਮਾਲਕ ਹਜ਼ਰਤ ਮੁਹੰਮਦ ਸਾਹਿਬ ਦੀਅਾਂ ਜੁੱਤੀਅਾਂ ਅਰਸ਼ਾਂ ਨੇ ਵੀ ਚੁੰਮੀਅਾਂ। ਅਾਪ ਦੇ ਅਾਸ਼ਕ, ਅਾਪ ਦੇ ਮੰਨਣ ਵਾਲੇ, ਅਾਪ ਦੇ ਚਾਹੁਣ ਵਾਲੇ ਅਰਸ਼ਾਂ-ਫਰਸ਼ਾਂ ੳੁੱਪਰ ਮੌਜੂਦ ਹਨ। ੲਿਸ ਤੋਂ ਵੱਧ ਕੇ ਹੋਰ ਗੱਲ ਕੀ ਹੋ ਸਕਦੀ ਹੈ ਜਿੱਥੇ ਸਭ ਕਾੲਿਨਾਤ ਬਣਾੳੁਣ ਵਾਲਾਅਾਪ ਹੀ ਸਰਕਾਰ ਦਾ ਅਾਸ਼ਿਕ ਹੈ।

ਪੂਰੇ ਸੰਸਾਰ ਨੂੰ ਪਿਅਾਰ ਅਤੇ ਮੁਹੱਬਤ ਦਾ ਸੰਦੇਸ਼ ਦੇਣ ਵਾਲੇ ਹਜ਼ਰਤ ਮੁਹੰਮਦ ਸਾਹਿਬ ਨੂੰ ਸਾਡੇ ਲੱਖਾਂ ਹੀ ਸਲਾਮ ਨੇ।

ੳੁਹਨਾਂ ਨੇ ਹਮੇਸ਼ਾਂ ਕੁੱਲ ਜਹਾਨ ਨੂੰ ਅਮਨ ਅਤੇ ਸ਼ਾਤੀ ਦਾ ਪੈਗ਼ਾਮ ਦਿੱਤਾ ਜਿਸ ੳੁੱਪਰ ਅੱਜ ਵੀ ਬਹੁਤ ਸਾਰੇ ਸੱਚੇ ਮੁਸਲਮਾਨ ਅਤੇ ਬਹੁਤ ਸਾਰੇ ਗੈਰ-ਮੁਸਲਮਾਨ ਵੀ ਅਮਲ ਕਰਦੇ ਹਨ।

Script available in English

Aaj ke iss Mubarik Mauke par aap sabb ke sath ek Post share kar rahe hain. Jaise ke aapne Photo mein Sher padha -

"Ohdian Dhumman Do Jagg Dhumian

Ohdian Juttiyan Arsh ne Chummian."

Yeh panktiyan Hazrat Mohammad Sahib Sallallahu-alaihi-wasallam jo ke Islam dharam ke baani hain, unki shaan mein hamme aksar Sufi kalamon mein sunanne ko milti hain. Hazrat Mohammad Mustafa Sarkar ki shaan itni be-misaal hai ke unka saani poori dunia ke itehaas mein koi nhi milta. Aap ek aisi shaksiyat thay ke jinko Rabb ne bhi apna Mehboob ailaana aur poori dunia mein yeh sidhh kiya ke Mohammad se badh kar pyara aur koi nhi.

Hazrat Mohammad sahab ke pyari yaad mein unki shaan ko byaan karti panktiyan batati hain ke aapki shaan ka bolbala sirf dharti par hi nhi balki poore brahmand mein pada huya hai. Tamaam dunia ke itehaas mein koi banda-parinda apni jutti ko sath lekar arsh par nhi gya aur shayad kabhi koi jaa bhi nhi sake, magar itehaas gawaah hai ke jabb Rabb ne apne mehboob Hazrat Mohammad Mustafa Sallallahu alaihi wasallam Sarkar ko atharan (18) saal wali raat ko apne paas bulaya tha toh Sarkar apne pairon ki jooti samet arsh par gye thay. Itni uncchi shaan ke malik Hazrat Mohammad Sahib ki jooti ko arsh ne bhi chooma. Aap ke aashiq, aap ke mananne wale, aapke Chahne wale arsh aur farsh par maujood hain. Iss se badh kar baat aur kya ho sakti hai jahaan poori qaynaat banane wala Khuda khud hi Sarkar ka Ashiq hai.

Tamaam dunia ko pyar aur mohabbat ka sandesh dene wale Hazrat Mohammad Sahib ko hamare lakhon hi salaam hain. Unhone hamesha sare jahaan ko aman aur shanti ka paigaam diya jiske upar aaj bhi bhut saare sacche musalmaan aur bhut saare gair-musalmaan bhi amal kartay hain.

Monday, March 13, 2017

Aaj Rang hai ri maa Rang hai ri

Sufi Saint Baba Meshi Shah Ji
Aaj Rang hai ri maa Rang hai ri
Mere mehboob ke ghar Rang hai ri

aaj sajjan milavara more aangan mein
Aaj Rang hai e maa Rang hai ri

Mohe peer paayo Nizam ud-din awliya
Mohe peer paayo Sabir ‘ala ud-din awliya
Mohe peer paayo Baba Farid-ud-din awliya
Mohe peer paayo Khawaja Qutub-ud-din awliya
Mohe peer paayo Khawaja Moin-ud-din awliya
Mohe peer paayo Meeran Mohai-ud-din awliya
Mohe peer paayo Data Ganj Baksh awliya

Main to jab dekhoon more sang hai ri maa Rang hai ri
Aaj rang hai e maa Rang hai ri

Des bides mein ḍhoonḍ phiri hoon
Tora rang mann bhayo Nizam ud-din

Jag ujeyaro jagat ujeyaro
Woh to jo maange barsat hai ri maa rang hai ri.


Quote Baba Bulle Shah Sahab


Tuesday, March 7, 2017

Qayenaat Mein Teri Ishq


Qayenaat mein teri Ishq naa hota toh kya hota,
Sukoon-e-Dil barbaad Ishq mein na hota toh kya hota.

Uljhann bhi hai bhut barri hai bhut barra afsaana,
Tujhko dhoond kya khaaq sakeingay gar Khud ko na pehchana,
Fasal-e-Yaar mein hargiz hi Beej na bota toh kya hota,
Qayenaat mein teri Ishq......



Dupinder Singh

Rehta hai tu mujh mein hi nahi parda uthata Magar,
Paas bhi tu nhi milta mujhko kahi door nhi jata magar,
Uljhaya Insan ko aisa na khhota toh kya hota
Qayenaat mein teri Ishq………………

Tum chodo baatein Jannat ki Jannat bhi cheez hai chotti si,
Jab sabb kuch mera tumse hai neeyat kyu rakhu khotti si,
Yaad mein teri saans ka moti na pirota toh kya hota,
Qayenaat mein teri Ishq.......

Tere Ishq ki Nagri mein jis jis ne pair pasara,
Nanak bana Mohammad koi kisi ko Ram uchara,
Tere haseen dekh ke Jalwe aashiq na hota toh kya hota,
Qayenaat mein teri Ishq...........

Zikar tera zubano par hai yaad teri hai dil mein,
Charche tere naam ke hotay dekh bhari Mehfil mein,
Teri khushbu mehke har sooh gar na sanjota toh kya hota,
Qayenaat mein teri Ishq...........

Kafir hain woh shakas jinhone mujhko Kafir jana,
Apne bheetar paya jisko ussi ko maine mana,
Khaak ki chadar par Dupinder na sota toh kya hota,
Qayenaat mein Teri Ishq ………

Winning Award

Wednesday, March 1, 2017

ਓਹੀ ਹੋ ਰਿਹੈ ਜੋ ੳੁਹ ਕਰਾ ਰਿਹੈ




ਓਹੀ ਹੋ ਰਿਹੈ ਜੋ ੳੁਹ ਕਰਾ ਰਿਹੈ,
ਅਾਪੇ ਢਾਹ ਰਿਹੈ ਜੋ ੳੁਹ ਬਣਾ ਰਿਹੈ।

ਗੁਰਮੁੱਖਾਂ ਵਿੱਚ ਵੀ ੳੁਹਦਾ ਵਾਸ ਹੈ ਠੱਗਾਂ ਵਿੱਚ ਵੀ ੳੁਹਦਾ ਵਾਸ ਹੈ,
ਜਿਹਨੂੰ ਲੱਭੇਂ ਤੂੰ ਜਾ ਕੇ ਤੀਰਥਾਂ 'ਤੇ ੳੁਹ ਤੇਰੀ ਸ਼ਾਹ-ਰਗ ਤੋਂ ਵੀ ਪਾਸ ਹੈ,
ਓਹੀ ਛੁਪਾ ਰਿਹੈ ਓਹੀ ਲੁਭਾ ਰਿਹੈ ਬੰਦਾ ਤਾਂ ਅੈਵੇਂ ਵਕਤ ਗਵਾ ਰਿਹੈ,
ਓਹੀ ਹੋ ਰਿਹੈ ਜੋ ੳੁਹ ਕਰਾ ਰਿਹੈ, ਅਾਪੇ ਢਾਹ ਰਿਹੈ ਜੋ ੳੁਹ ਬਣਾ ਰਿਹੈ।

ਕੋੲੀ ਕਹੇ ਮੈਥੋਂ ਵੱਡਾ ਕੋੲੀ ਸਿੱਖ ਨਹੀ ਵਰਗਾ ਮੇਰੇ ਮੁਸਲਮਾਨ ਨਾ ਕੋੲੀ ੲਿੱਥੇ,
ਪਰ ਸੱਚ ਜਾਣੇ ਕੋੲੀ ਵਿਰਲਾ ਸੂਰਮਾ ਹੀ ਰੱਬ ਮਿਲੇ ਨਿਮਰਤਾ ਤੇ ਪਿਅਾਰ ਜਿੱਥੇ,
ਹਰ ਕੋੲੀ ਅਾਪਣਾਂ ਡੰਕਾ ਵਜਾ ਰਿਹੈ ਹਰ ਕੋੲੀ ਅਾਪਣਾਂ ਝੰਡਾ ਲਹਿਰਾ ਰਿਹੈ,
ਓਹੀ ਹੋ ਰਿਹੈ ਜੋ ੳੁਹ ਕਰਾ ਰਿਹੈ, ਅਾਪੇ ਢਾਹ ਰਿਹੈ ਜੋ ੳੁਹ ਬਣਾ ਰਿਹੈ।

ਤੂੰ ਖ਼ੁਦ ਵੀ ਭੁੱਲਾ ਭਟਕਿਅਾ ੲੇਂ ਤੇ ਦੂਜਿਅਾਂ ਨੂੰ ਵੀ ਭਟਕਾੲੀ ਫਿਰਦਾ ੲੇਂ,
ਤੂੰ ਦੌਲਤ ਲੲੀ ਖੁਦ ਵੀ ਨੱਚਦਾ ੲੇਂ ਤੇ ਦੂਜਿਅਾਂ ਨੂੰ ਵੀ ਨਚਾੲੀ ਫਿਰਦਾ ੲੇਂ,
ਅੈਸ਼, ਅਾਰਾਮ, ਸਕੂਨ ਨੂੰ ਮਾਨਣ ਲੲੀ ਹਰ ਕੋੲੀ ਲਗਦੇ ਦਾਅ ਹੀ ਲਾ ਰਿਹੈ,
ਓਹੀ ਹੋ ਰਿਹੈ ਜੋ ੳੁਹ ਕਰਾ ਰਿਹੈ, ਅਾਪੇ ਢਾਹ ਰਿਹੈ ਜੋ ੳੁਹ ਬਣਾ ਰਿਹੈ।

ੲਿਸ ਦੇਹ ਨੇ ਮਿੱਟੀ ਹੋ ਜਾਣਾਂ ੲਿਹ ਮਿੱਟੀ ਹੁੰਦੀ ਅਾੲੀ ੲੇ,
ਬਣ ਖ਼ਾਕ ੲਿਹ ਇੱਕ ਦਿਨ ੳੁੱਡ ਜਾਣੀਂ ਸਾਰੀ ੳੁਮਰ ਦੀ ਜਿੰਨੀ ਕਮਾੲੀ ੲੇ,
ਸਭ ਝੂਠ ੳੂਜਾਗਰ ਹੋ ਜਾਣੇਂ ਬੰਦਾ ਜਿਨ੍ਹਾਂ 'ਤੇ ਪਰਦੇ ਪਾ ਰਿਹੈ,
ਓਹੀ ਹੋ ਰਿਹੈ ਜੋ ੳੁਹ ਕਰਾ ਰਿਹੈ, ਅਾਪੇ ਢਾਹ ਰਿਹੈ ਜੋ ੳੁਹ ਬਣਾ ਰਿਹੈ।

ਰੱਬ ਬਣ ਕੇ ਬੱਚਾ ਖੁਦ ਵੀ ਸੀ ੲਿਸ ਧਰਤੀ ੳੁੱਪਰ ਅਾੲਿਅਾ,
ਵਾਂਗ ੳੁਸਨੇ ਵੀ ੲਿਨਸਾਨ ਦੇ ਸੀ ਯਾਰ ਅਾਪਣਾਂ ੲਿੱਕ ਬਣਾੲਿਅਾ,
ਹੋੲੀ ਜਦ-ਜਦ ਹਾਨੀ ਧਰਮਾਂ ਦੀ ੳੁਹਨੇ ਅਾਪਣਾਂ ਭੇਸ ਵਟਾੲਿਅਾ,
ਕਿਤੇ ਨਾਨਕ, ਕਿਤੇ ਮੁਹੰਮਦ, ਕਿਤੇ ਰਾਮ-ਰਹੀਮ ਕਹਾੲਿਅਾ,
ਮਿਹਰਬਾਨ ਵੀ ਹੈ ਨਹੀ ਕੋੲੀ ੳੁਹਦੇ ਜਿਨਾਂ ਜਿਹੜਾ ਸਭ ਨੂੰ ਅੰਨ ਖਵਾ ਰਿਹੈ,
ਓਹੀ ਹੋ ਰਿਹੈ ਜੋ ੳੁਹ ਕਰਾ ਰਿਹੈ, ਅਾਪੇ ਢਾਹ ਰਿਹੈ ਜੋ ੳੁਹ ਬਣਾ ਰਿਹੈ।

ਨੱਕ ਰਗੜਾ ਥੱਕੇ ਮੱਥੇ ਘਸਾ ਥੱਕੇ ਬਾਝੋਂ ਮੁਰਸ਼ਿਦਾਂ ਸਜਦੇ ਮਨਜ਼ੂਰ ਨਹੀਂ,
ਇਹ ਖੇਲ ਹੈ ਤੇਰੀ ਹਸਤੀ ਦਾ ਹਸਤੀ ਮਾਰੇਂ ਤੇ ਖੁਦਾ ਤੈਥੋਂ ਦੂਰ ਨਹੀਂ,
ਜਿਹੜੇ ਸਮਝ ਗੲੇ ੳੁਨ੍ਹਾਂ ਪਾ ਲਿਅਾ ੲੇ ਦੁਪਿੰਦਰ ਤਾਂ ੳੁਲਝਦਿਅਾਂ ਨੂੰ ੳੁਲਝਾ ਰਿਹੈ,
ਓਹੀ ਹੋ ਰਿਹੈ ਜੋ ੳੁਹ ਕਰਾ ਰਿਹੈ, ਅਾਪੇ ਢਾਹ ਰਿਹੈ ਜੋ ੳੁਹ ਬਣਾ ਰਿਹੈ।

ਕਲਮਬੱਧ - 18 ਮਾਰਚ, 2016