ਅਲਿਫ ਅੱਧੀ ਲਾਹਨਤ ਦੁਨੀਅਾਂ ਤਾੲੀਂ ਸਾਰੀ ਦੁਨੀਅਾਂਦਾਰਾਂ ਹੂ,
ਜੇ ਰਾਹ ਸਾਹਿਬ ਦੇ ਹੱਥ ਨਾ ਅਾੲੀ ਪੈਣ ਗਜ਼ਬ ਦੀਅਾਂ ਮਾਰਾਂ ਹੂ,
ਪਿੳੁਅਾਂ ਕੋਲੋ ਪੁੱਤ ਕਹਾਵੇਂ ਭੱਠ ਦੁਨੀਅਾਂ ਮੱਕਾਰਾਂ ਹੂ,
ਜਿਨ੍ਹਾਂ ਛੋੜੀ ਦੁਨੀਅਾਂ ਬਾਹੂ ਲੈਸਣ ਬਾਗ ਬਹਾਰਾਂ ਹੂ।
- ਹਜ਼ਰਤ ਸੁਲਤਾਨ ਬਾਹੂ
Alif adhi lahnat Duniyan tayin Saari Duniadaraan hoo,
Je raah Sahib de hath na aayi Pain Gazab dian maraan hoo,
Peoyaan kolon putt kahawein Bhathh Duniyan makkaran hoo,
Jinhaan chorri Duniyan BAHOO Laisann Baag-Baharan hoo.
- HAZRAT SULTAN BAHOO
No comments:
Post a Comment