Tuesday, January 17, 2017

Jad Kita Tann-Mann Naam Tere


ਜਦ ਕੀਤਾ ਤਨ-ਮਨ ਨਾਮ ਤੇਰੇ ਜੀਵਨ ਦੀਅਾਂ ਰਸਮਾਂ ਨਾਲ ਤੇਰੇ,
ਤੈਨੂੰ ਬੈਠੇ ਸਮਝ ਮਲਾਹ ਅਾਪਣਾਂ ਅਸੀਂ ਡੁੱਬਣਾਂ-ਤਰਨਾ ਨਾਲ ਤੇਰੇ,
ਅੈ ਯਾਰ ਤੇਰੇ ਬਿਨ ਕੀ ਜੀਣਾਂ ਸਾਡਾ ਜੀਣਾਂ ਮਰਨਾਂ ਨਾਲ ਤੇਰੇ,
ਸਾਡਾ ਰੱਬ ਵੀ ਤੂੰ ਦਿਲਦਾਰ ਵੀ ਤੂੰ ਅਸਾਂ ੲਿਸ਼ਕ ਕਮਾੳੁਣਾਂ ਨਾਲ ਤੇਰੇ।

Jad kita Tann-Mann naam tere Jeewan dian Rasmaan naal tere,
Tainu baithe samajh Malah apna assi Dubbna Tarna naal tere,
Aw Yaar tere bin ki jeena sadda Jeena-Marna naal tere,
Sadda Rabb vi Tu Dildaar vi Tu assan ISHQ kamauna naal tere....

No comments:

Post a Comment