ਅਲਿਫ-ਅੱਲਾਹ ਚੰਬੇ ਦੀ ਬੂਟੀ ਮੁਰਸ਼ਦ ਮਨ ਵਿੱਚ ਲਾੲੀ ਹੂ,
ਨਫ਼ੀ ਅਸਬਾਤ ਦਾ ਪਾਣੀਂ ਮਿਲਿਅਾ ਹਰ ਰਗੇ ਹਰ ਜਾੲੀ ਹੂ,
ਅੰਦਰ ਬੂਟੀ ਮੁਸ਼ਕ ਮਚਾੲਿਅਾ ਜਾਨ ਫੁੱਲਣ 'ਤੇ ਅਾੲੀ ਹੂ,
ਜੀਵੇ ਮੁਰਸ਼ਦ ਕਾਮਿਲ ਬਾਹੂ ਜਿਸ ੲਿਹ ਬੂਟੀ ਲਾੲੀ ਹੂ।
~ ਹਜ਼ਰਤ ਸੁਲਤਾਨ ਬਾਹੂ
Alif-Allah chambe di booti Murshid mann vich layi hoo,
Nafi Asbat da pani mileya Har ragge har jaayi hoo,
Andar booti Mushaq machaya Jaan fullan te aayi hoo,
Jeewe MURSHID Kamil BAHOO Jiss eh booti laayi hoo.
~ HAZRAT SULTAN BAHOO
No comments:
Post a Comment